ਅੱਜ ਦੀ ਔਰਤ ਦੀ ਕਹਾਣੀ
ਸਤਿ ਸ਼੍ਰੀ ਅਕਾਲ 🙏 ਸਾਡਾ ਅੱਜ ਦਾ ਵਿਸ਼ਾ ਹੈ ਅੱਜ ਦੀ ਔਰਤ ਦੀ ਕਹਾਣੀ ਯਾਨਿ ਕਿ ਅਜੋਕੇ ਸਮੇਂ ਦੀ ਔਰਤ ਦੀ ਦਸ਼ਾ ਅਤੇ ਦਿਸ਼ਾ ਸੰਬਧੀ ਜਾਣਕਾਰੀ! ਅੱਜ ਦੇ ਸਮੇਂ ਵਿੱਚ ਔਰਤ ਅਤੇ ਮਰਦ ਦੀ ਬਰਾਬਰੀ ਦੀ ਸੁਰ ਤੇ ਉੱਚੀ ਹੈ ਪਰ ਅਸਲ ਵਿੱਚ ਮਰਦ ਇਹ ਹੱਕ ਔਰਤ ਨੂੰ ਦੇਣਾ ਨੀ ਚਾਉਂਦਾ! ਇਹ ਸਭ ਦਾ ਅੱਜ ਅਸੀਂ ਗੌਰ ਕਰਾਂਗੇ ਅੱਜ ਦੀ ਔਰਤ ਮਰਦ ਦੇ ਬਰਾਬਰ ਕੰਮ ਕਰਦੀ ਹੈ ਪਰ ਫੇਰ ਵੀ ਉਸ ਨੂੰ ਮਰਦ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਅਤੇ ਇਹ ਮਰਦ ਦੀ ਅਧੀਨਗੀ ਹੇਠ ਹੀ ਇਸ ਸੰਸਾਰ ਵਿੱਚ ਵਿਚਰਦੀ ਹੈ ਉਸ ਨੂੰ ਆਪਣੀਆਂ ਸਾਰੀਆਂ ਉਮੰਗਾਂ, ਚਾਅ, ਅਰਮਾਨ ਅਤੇ ਇੱਛਾਵਾਂ ਪੂਰੀਆਂ ਕਰਨ ਦਾ ਕੋਈ ਹੱਕ ਨਹੀਂ ਹੈ ਪਰ ਇਹ ਸਭ ਉਸਦੇ ਹੱਥ ਵਿੱਚ ਹੈ ਕਿ ਉਹ ਕਿਸਦੇ ਹੱਥ ਆਪਣੇ ਜੀਵਨ ਦੀ ਡੋਰ ਦਿੰਦੀ ਹੈ ਜੇਕਰ ਝਾਤ ਮਾਰੀ ਜਾਵੇ ਤੇ ਅਜੌਕੇ ਸਮੇਂ ਵਿੱਚ ਔਰਤ ਝਾਤ ਮਾਰੀ ਜਾਵੇ ਤੇ ਔਰਤ ਮਰਦ ਦੇ ਮੋਢੇ ਨਾਲ ਮੋਢਾ ਲਾ ਕੇ ਵਿਚਰ ਰਹੀ ਹੈ ਉਹ ਘਰ ਅਤੇ ਬਾਹਰ ਦੀ ਜਿੰਮੇਵਰੀ ਨੂੰ ਬਾਖੂਬੀ ਨਿਭਾਅ ਸਕਦੀਆਂ ਹਨ! ਨਿੱਤ ਅਖਵਾਰਾਂ ਔਰਤ ਦੇ ਜੁਲਮਾਂ ਦੀ ਦਾਸਤਾਂ ਨਾਲ ਭਰੀਆਂ ਰਹਿੰਦੀਆਂ ਹਨ ਕਦੇ ਬਲਾਤਕਾਰ ਦੀ ਸ਼ਿਕਾਰ ਹੋਈ 4-5 ਵਰ੍ਹ...
ਬਹੁਤ ਸੋਹਣਾ ੳੁਪਰਾਲਾ ਜੀ
ReplyDeleteਵਾਹਿਗੁਰੂ ਮੇਹਰ ਕਰਨ
ਧੰਨਵਾਦ 🙏
ReplyDeleteਸਰਕਾਰ ਦੇ ਅਨਮਥੇ ਫੈਸਲੇ ਕਰਕੇ ਕਿਸਾਨ ਕਮਜ਼ੋਰ ਹੁੰਦਾ ਜਾ ਰਿਹਾ ਹੈ
ReplyDeleteਤੁਹਾਡੀ ਸੋਚ ਬਹੁਤ ਉੱਚੀ ਤੇ ਸੂਚੀ ਹੈ ਜੀ ਵਾਹਿਗੁਰੂ ਜੀ ਆਪ ਨੂੰ ਤੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰਖੇ ਜੀ ਮੇਰੀ ਏਹੀ ਅਰਦਾਸ ਹੈ ਜੀ ਵਾਹਿਗੁਰੂ ਜੀ 🙏
ReplyDelete